Sunday, December 28, 2008

ਨਜ਼ਮ

ਭਰਮਾਂ ਦੀਆਂ ਪੈੜ੍ਹਾਂ
...................
ਸ਼ੀਸ਼ੇ ਤੋਂ ਡਰਦੇ ਡਰਦੇ
ਸ਼ੀਸ਼ੇ ਤੋਂ ਨਜ਼ਰ ਚਰਾਉਂਦੇ
ਲੰਘ ਆਏ ਹਾਂ
ਭੱਜ ਆਏ ਹਾਂ
ਬੜੀ ਦੂਰ
ਪਿੱਛੇ ਛੱਡ
ਭਰਮਾਂ ਦੀਆਂ ਪੈੜ੍ਹਾਂ ।

ਦੀਪ ਨਿਰਮੋਹੀ

No comments: