Saturday, December 6, 2008

ਵਿਚਾਰ

ਮੇਰੇ ਦੋਸਤ ਰੂਪ ਲਾਲ ਨੇ ਇਕ ਵਾਰ ਮੇਰੀ ਕਾਪੀ 'ਤੇ ਇਕ ਵਿਚਾਰ ਲਿਖਿਆ ਸੀ ਕਿ ਕਦੇ ਇਹ ਨਾ ਸੋਚੋ ਕਿ ਕੋਈ ਤੁਹਾਡੇ ਲਈ ਕੀ ਕਰ ਰਿਹਾ ਹੈ ਸਗੋਂ ਇਹ ਸੋਚੋ ਕਿ ਤੁਸੀ ਕਿਸੇ ਲਈ ਕੀ ਕਰ ਰਹੇ ਹੋ।ਸਚਮੁਚ ਹੀ ਜੇ ਸਭ ਲੋਗ ਇੰਝ ਸੋਚਣ ਲੱਗ ਜਾਣ ਤਾਂ ਕਿਸੇ ਕਿਸਮ ਦਾ ਕੋਈ ਝਗੜਾ ਹੀ ਨਾ ਰਹੇ।

1 comment:

N Navrahi/एन नवराही said...

ਭਾਜੀ ਬਲੌਗ ਬੜਾ ਸੋਹਣਾ ਬਣ ਗਿਆ ਏ, ਬਸ ਲੱਗੇ ਰਹੋ ਤੇ ਹੋਰਨਾਂ ਦੋਸਤਾਂ ਨੂੰ ਵੀ ਪੰਜਾਬੀ ਬਲੌਗਸ ਨਾਲ ਜੋੜੋ
ਨਵੀਵੇਸ਼ ਨਵਰਾਹੀ