Thursday, January 8, 2009

ਨਜ਼ਮ

ਦੁਆ/ਬਦਦੁਆ
----
ਮੇਰੇ ਹਿੱਸੇ ਦੀਆਂ ਦੁਆਵਾਂ ਨੂੰ
ਨਾ ਸ਼ਬਦ ਨਸੀਬ ਹੋਏ
ਮੇਰੇ ਚਿਰਾਗਾਂ 'ਤੇ ਸਦਾ
ਬਦਦੁਆਵਾਂ ਮੰਡਰਾਉਂਦੀਆਂ ਰਹੀਆਂ ।