Tuesday, May 26, 2009

ਗ਼ਜ਼ਲ

ਜ਼ਖਮ ਸੀਨੇ ਦੇ ਵਿਖਾਊਂ ਫਿਰ ਕਦੇ
ਬੇਵਫ਼ਾ ਤੋਂ ਘੁੰਢ ਹਟਾਊਂ ਫਿਰ ਕਦੇ
---
ਸ਼ਾਮ ਮੇਰੇ ਕੋਲ ਇਕ ਹੀ ਰਹਿ ਗਈ
ਦਰਦ ਬਾਕੀ ਦੇ ਹੰਢਾਊੰ ਫਿਰ ਕਦੇ
---
ਦੋਸਤਾ ਅੱਜ ਗ਼ੈਰ ਨੂੰ ਬਣ ਲੈਣ ਦੇ
ਰਹਿਨੁਮਾਂ ਤੈਨੂੰ ਬਣਾਊਂ ਫਿਰ ਕਦੇ
---
ਖੁਸ਼ਕ ਰੁੱਖਾ ਤੇ ਅੜੀਅਲ ਆਖਦੇ
ਦੀਪ ਨਿਰਮੋਹੀ ਕਹਾਊਂ ਫਿਰ ਕਦੇ
--

No comments: