Friday, September 11, 2009

ਦੋ ਲਘੂ ਨਜ਼ਮਾਂ

ਬੇਮੁੱਖਤਾ ੧
.....
ਸੋਚਾਂ ਦਾ ਅਕਸ
ਸ਼ਬਦੋਂ ਕੋਰਾ
ਬੇਮੁੱਖ ਹੋਈ
ਮੈਥੋਂ ਕਵਿਤਾ ।
-----
ਬੇਮੁੱਖਤਾ ੨
....
ਭਾਵਾਂ ਦੀ ਬਾਰਿਸ਼
ਛਮ ਛਮ ਛਮ ਛਮ
ਬੰਜਰ ਭੋਂਇ
ਬੀਜ ਵਿਅਰਥਾ ।
-----

2 comments:

Jasvir Hussain said...

chhotiyan kavitaavan da wadda kavi DEEP NIRMOHI

جسوندر سنگھ JASWINDER SINGH said...

ਕੋਰੇ ਕਾਗਜ ਤੇ
ਛਮ ਛਮ ਬਰਸੀ
ਸੋਚਾ ਦੀ ਬਾਰਿਸ਼
ਅਖਰਾ ਦੀਅਾ ਬੂਂਦਾ ਨੇ ਸਿਰਜੀ
ਕਵਿਤਾ ਦੀ ਨਦੀ