Friday, September 17, 2010

ਰਾਕੇਸ਼ ਆਨੰਦ ਦਾ ਪਲੇਠਾ ਕਾਵਿ-ਸੰਗ੍ਰਹਿ



"ਮੈਂ ਇਕਲੱਵਿਆ ਨਹੀਂ" ਪਲੇਠੇ ਕਾਵਿ-ਸੰਗ੍ਰਹਿ ਜ਼ਰੀਏ ਸਾਡਾ ਮਿੱਤਰ ਰਾਕੇਸ਼ ਆਨੰਦ ਪੰਜਾਬੀ ਪਾਠਕਾਂ ਦੇ ਨਾਲ ਮੁਖ਼ਾਤਿਬ ਹੋਣ ਜਾ ਰਿਹਾ।ਜਲਦੀ ਹੀ ਇਹ ਸੰਗ੍ਰਹਿ ਸਭ ਦੋਸਤਾਂ ਦੇ ਹੱਥਾਂ 'ਚ ਹੋਵੇਗਾ।
ਇਹ ਸੰਗ੍ਰਹਿ ਆਸਥਾ ਪ੍ਰਕਾਸ਼ਨ ਵਲੋਂ ਸ਼ਬਦਮੰਡਲ ਦੇ ਸਹਿਯੋਗ ਨਾਲ ਛਾਪਿਆ ਗਿਆ , ਭੁਮਿਕਾ ਜਗਵਿੰਦਰ ਜੋਧਾ (ਡਾ:) ਵਲੋਂ ਲਿਖੀ ਹੋਈ ਹੈ ਤੇ ਸਰਵਰਕ ਆਸਟ੍ਰੇਲੀਆ ਵਸਦੇ ਸਾਡੇ ਮਿੱਤਰ ਰਾਜੀ ਮੁਸੱਵਰ ਵਲੋਂ ਤਿਆਰ ਕੀਤਾ ਗਿਆ ਹੈ।

1 comment:

Hardeep Sandhu said...

ਬਹੁਤ-ਬਹੁਤ ਵਧਾਈ !
ਵਧੀਆ ਲੱਗਾ ਸੁਣ ਕੇ....
ਕਾਵਿ ਸੰਗ੍ਰਹਿ ਦੀ ਉਡੀਕ ਰਹੇਗੀ !!
ਹਰਦੀਪ