
ਲਓ ਜਨਾਬ ਜੀ ਦੀਪ ਨਿਰਮੋਹੀ ਵੀ ਹਾਜ਼ਿਰ ਹੈ ਪੰਜਾਬੀ ਵਿੱਚ ਆਪਣਾ ਬਲੋਗ ਲੈ ਕੇ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤਨਦੀਪ ਤਮੰਨਾ ਹੁਰਾਂ ਅਤੇ ਆਪਣੇ ਹੋਰ ਕਈ ਮਿੱਤਰਾਂ ਦੇ ਬਲੋਗਾਂ ਤੋਂ ਪ੍ਰੇਰਨਾ ਲੈ ਕੇ ਮੈਂ ਵੀ ਤੁਹਾਡੇ ਵਿਹੜੇ ਵਿੱਚ ਆਪਣੇ ਹਿੱਸੇ ਦਾ ਯੋਗਦਾਨ ਪਾਉਣ ਦੀ ਕੋਸ਼ਿਸ਼ 'ਚ ਹਾਂ। ਸ਼ੁਕਰਗੁਜ਼ਾਰ ਹਾਂ ਤਮੰਨਾ ਜੀ ਦਾ ਜਿਨ੍ਹਾਂ ਮੈਨੂੰ ਪੰਜਾਬੀ ਵਿੱਚ ਬਲੋਗ ਲਿਖਣ ਦੀ ਤਕਨੀਕ ਭੇਜੀ। ਧੰਨਵਾਦ ਨਵਰਾਹੀ ਜੀ ਦਾ ਵੀ ਜਿਨ੍ਹਾਂ ਬਲੋਗ ਬਣਾਉਣ ਵਿੱਚ ਮੇਰੀ ਮਦਦ ਕੀਤੀ। ਜਲਦੀ ਹੀ ਤੁਸੀ ਮੇਰੀਆਂ ਰਚਨਾਵਾਂ ਦੇ ਰੂ-ਬ-ਰੂ ਹੋਵੋਗੇ।
ਦੀਪ ਨਿਰਮੋਹੀ
ਦੀਪ ਨਿਰਮੋਹੀ
2 comments:
I find u blog very interesting and I have also burnt my fingers in this field, by trying to create a blog punjabiadab.blogspot.com
but it is not working, kindly tell me the technique and tell if i can help u out in any way
pf hs dimple
It is so nice to see the blog working so speedily that the comments made by me have appeared immediately here.....
I wish u all the good, rather BEST of LUCK
Post a Comment