Sunday, January 4, 2009

ਨਜ਼ਮ

ਸਿਸਟਮ
-------
ਰੱਬਾ
ਤੇਰੇ ਸਿਸਟਮ ਵਿੱਚ
ਵਿਗਾੜ ਆ ਗਿਆ ਹੈ
ਅੱਜਕੱਲ੍ਹ ਵਕਤ ਹੈਂਗ ਰਹਿਣ ਲੱਗ ਪਿਆ ਹੈ
ਕਿਉਂ ਨੀ ਸਿਰਜਦਾ
ਕੋਈ ਐਂਟੀ-ਵਾਇਰਸ .

ਦੀਪ ਨਿਰਮੋਹੀ

1 comment: