Saturday, January 24, 2009

ਨਜ਼ਮ

ਵਸਲ
---
ਕਦੇ ਤੂੰ ਮਿਲਦੀ ਸੀ
ਕਦੇ ਮੈਂ ਮਿਲਦਾ ਸੀ
ਪਰ 'ਆਪਾਂ' ਕਦੇ ਨਹੀਂ ਮਿਲੇ ਸੀ
--
ਹੁਣ ਤੂੰ ਨਹੀਂ ਮਿਲਦੀ
ਹੁਣ ਮੈਂ ਨਹੀਂ ਮਿਲਦਾ
ਹੁਣ 'ਅਸੀਂ' ਮਿਲਦੇ ਹਾਂ ।