Saturday, January 9, 2010

ਕੁਝ ਸ਼ੇਅਰ

ਸੂਝਵਾਨ,ਚਿੰਤਨਸ਼ੀਲ ਅਤੇ ਵਿਦਵਾਨ ਦੋਸਤੋ! ਅੱਜ ਮੇਰਾ ਦਿਲ ਤੁਹਾਡੇ ਨਾਲ ਕੁਝ ਉਹ ਸ਼ੇਅਰ ਸਾਂਝੇ
ਕਰਨ ਨੂੰ ਕਰਦਾ ਹੈ ,ਜਿਹੜੇ ਮੈਨੂੰ ਵੀ ਯਾਦ ਨਹੀਂ ਕਿ ਮੈਂ ਕਦੋਂ ਤੇ ਕਿੱਥੇ ਪੜ੍ਹੇ ਸੀ,
ਪਰ ਉਹ ਅੱਜ ਵੀ ਮੇਰੇ ਦਿਲੋ ਦਿਮਾਗ 'ਤੇ ਉੱਕਰੇ ਹੋਏ ਨੇ। ਇਹੋ ਜਿਹੇ
ਬਹੁਤ ਸਾਰੇ ਸ਼ੇਅਰ ਤੁਹਾਡੇ ਵੀ ਦਿਮਾਗ 'ਚ ਹੋਣਗੇ,ਜਿਹੜੇ ਤੁਹਾਡੇ ਨਾਲ
ਹਮੇਸ਼ਾਂ ਰਹਿੰਦੇ ਹੋਣਗੇ।ਮੈਂ ਚਾਹਵਾਂਗਾ ਕਿ ਤੁਸੀ ਉਹ ਸ਼ੇਅਰ ਮੈਨੂੰ ਮੇਰੇ e mail
ਪਤੇ 'ਤੇ ਜ਼ਰੂਰ ਲਿਖ ਕੇ ਭੇਜਣਾ।ਮੈਨੂੰ ਖੁਸ਼ੀ ਹੋਵੇਗੀ ਉਹ ਸ਼ੇਅਰ ਪੜ੍ਹ ਕੇ ਅਤੇ
ਆਪਣੇ ਬਾਕੀ ਦੋਸਤਾਂ ਨਾਲ ਸਾਂਝੇ ਕਰ ਕੇ ਇਸੇ ਬਲੌਗ ਰਾਹੀਂ।ਮੇਰਾ ਪਤਾ
deepnirmohi@gmail.com
ਸੋ ਹੁਣ ਪੇਸ਼-ਏ-ਨਜ਼ਰ ਹਨ ਉਹ ਸ਼ੇਅਰ ਜੋ ਅੱਜ ਵੀ ਮੇਰੇ ਚੇਤੇ,ਮੇਰੇ ਖਿਆਲ
'ਤੇ ਕਬਜ਼ਾ ਕਰ ਕੇ ਬੈਠੇ ਨੇ...
--
ਉਠਾ ਕਰ ਫੂਲ ਕੀ ਪੱਤੀ, ਨਜ਼ਾਕਤ ਸੇ ਯੂੰ ਮਸਲ ਡਾਲੀ
ਔਰ ਇਸ਼ਾਰੇ ਸੇ ਕਹਾ, ਹਮ ਦਿਲ ਕਾ ਐਸਾ ਹਾਲ ਕਰਤੇ ਹੈਂ।
--
ਮੁਖਾਲਫ਼ਤ ਸੇ ਮੇਰੀ ਤਕਦੀਰ ਸੰਵਰਤੀ ਹੈ,
ਦੁਸ਼ਮਨੋਂ ਕਾ ਬਹੁਤ ਮੈਂ ਅਹਿਤਰਾਮ ਕਰਤਾ ਹੂੰ।
--
ਲੇ ਦੇ ਕੇ ਖੁਦਾ ਨੇ ਇਕ ਨਜ਼ਰ ਤੋ ਦੀ ਹੈ,
ਕਿਉਂ ਦੇਖੇਂ ਕਿਸੀ ਔਰ ਕੋ, ਕਿਸੀ ਔਰ ਕੀ ਨਜ਼ਰ ਸੇ।
--
ਹਮਨੇ ਮਾਨਾ ਕਿ ਤਗਾਫ਼ੁਲ ਨਾ ਕਰੋਗੇ ਲੇਕਿਨ,
ਖਾਕ ਹੋ ਜਾਏਂਗੇ ਤੁਝਕੋ ਖ਼ਬਰ ਹੋਨੇ ਤਕ।
(ਗ਼ਾਲਿਬ)
--
ਤੁਮ ਮੇਰੇ ਪਾਸ ਹੋਤੇ ਹੋ ਗੋਆ,
ਜਬ ਕੋਈ ਦੂਸਰਾ ਨਹੀਂ ਹੋਤਾ।
--

1 comment:

Anonymous said...

1. ਪਿਆਰ ਤੋ ਵੋ ਸ਼ੈ ਥੀ
ਜਿਸੇ ਹਮ ਚਾਂਦ ਸਿਤਾਰੇ ਸਮਝਤੇ ਥੇ
ਪਰ ਅਬ ਤੋ ਯੇ ਸਭ
ਆਪ ਕੀ ਰਹਿਮਤੋਂ ਸੇ
ਆਂਖੋਂ ਮੇਂ ਸਮਾ ਕੇ
ਦਿਲ ਮੇਂ ਉਤਰਨੇ ਲੱਗੇ ਹੈਂ
2. ਆਪ ਜੈਸੇ ਦੋਸਤ ਕਾ ਜਬ ਸਾਥ ਹੋ
ਫਿਰ ਚਾਹੇ ਤੂਫ਼ਾਨੋਂ ਸੇ ਮੁਲਾਕਾਤ ਹੋ
ਚਲਤੇ ਜਾਂਏਂਗੇ ਹਮ ਸਾਥ ਤੁਮਾਰੇ
ਜਲਤਾ ਰਹੇ ਹਮਾਰੀ ਦੋਸਤੀ ਕਾ ਦੀਆ
ਰਹੇ ਸਲਾਮਤ ਅਪਨੀ ਯਹ ਦੋਸਤੀ
ਕਰਤੀ ਹੂੰ ਬਸ ਯਹੀ ਦੁਆ

ਹਰਦੀਪ
http://punjabivehda.wordpress.com