Wednesday, March 31, 2010

ਸ਼ੀਸ਼ਾਂ

ਚਿਹਰਾ ਬਦਲ ਕੇ

ਜਾਂ

ਨਜ਼ਰ ਬਦਲ ਕੇ

ਸ਼ੀਸ਼ੇ ਦੇ ਸਨਮੁੱਖ ਹੋਣਾ

ਫਿਰ ਆਪਣੇ ਆਪ ਨੂੰ

ਸ਼ੀਸ਼ੇ ਚੋਂ ਵੇਖਣਾ

ਪ੍ਰਗਟ ਬਿੰਬ

ਸ਼ੀਸ਼ੇ ਦਾ ਸੱਚ ਤਾਂ ਹੋ ਸਕਦਾ

ਪਰ ਤੁਹਾਡਾ ਨਹੀਂ...

1 comments:

punjabivehda said...

"ਸ਼ੀਸ਼ੇ 'ਚੋਂ
ਅਕਸ ਦਿਸਦਾ
ਵਜੂਦ ਲੱਭਣਾ ਬਾਕੀ"

ਹਰਦੀਪ
http://punjabivehda.wordpress.com