Monday, April 12, 2010

ਰਾਜੀ ਮੁਸੱਵਰ ਦੀ ਚਿੱਤਰਕਾਰੀ


ਮੇਰੇ ਮਿੱਤਰ ਰਾਜੀ ਮੁਸੱਵਰ ਸਾਹਿਬ ਪਿਛਲੇ ਕਈ ਸਾਲਾਂ ਤੋਂ ਅਸਟ੍ਰੇਲੀਆ ਵਿੱਚ ਰਹਿ ਕੇ ਉੱਥੋਂ ਦੇ ਆਪਣੇ ਤਜਰਬਿਆਂ ਨੂੰ ਆਪਣੀ ਕਲਮ ਰਾਹੀਂ ਸ਼ਬਦਾਂ 'ਚ ਬੰਨਣ ਦੇ ਆਹਰ 'ਚ ਲੱਗੇ ਹੋਏ ਨੇ ਉੱਥੇ ਨਾਲ ਦੀ ਨਾਲ ਹੀ ਉਹ ਚਿੱਤਰਕਾਰੀ ਲਈ ਵੀ ਕਦੀ ਸਮਾਂ ਕੱਢਣਾ ਨਹੀਂ ਭੁੱਲਦੇ। ਉਨ੍ਹਾਂ ਦੁਆਰਾ ਬਣਾਈਆ ਡਾ: ਸਤਿੰਦਰ ਸਰਤਾਜ ਸਾਹਿਬ ਦਾ ਚਿੱਤਰ , ਜਿਹੜਾ ਕਿ ਸਰਤਾਜ ਸਾਹਿਬ ਦੀ ਨਵੀਂ ਐਲਬਮ ਦੇ ਕਵਰ ਦਾ ਸ਼ਿੰਗਾਰ ਬਣਿਆ ਹੈ, ਉਹ ਤੁਹਾਡੇ ਨਾਲ ਸਾਂਝਾ ਕਰ ਕੇ ਖੁਸ਼ੀ ਲੈ ਰਿਹਾਂ ਹਾਂ...

1 comments:

punjabivehda said...

ਰਾਜੀ ਮੁਸੱਵਰ ਸਾਹਿਬ ਦੇ ਹੱਥਾਂ 'ਚ ਜਾਦੂ ਹੈ ਤੇ ਉਸ ਜਾਦੂ ਨੂੰ ਸਾਡੇ ਤੱਕ ਪਹੁੰਚਾਉਣ ਵਾਲ਼ੇ ਕੋਲ਼ ਪਿਆਰ ਤੇ ਸ਼ਰਧਾ।
ਦੋਵਾਂ ਦਾ ਕੰਮ ਸ਼ਲਾਘਾਯੋਗ ਹੈ ਤੇ ਦੋਵੇਂ ਮੁਬਾਰਕਾਂ ਦੇ ਹੱਕਦਾਰ ਨੇ।
ਹਰਦੀਪ
http://punjabivehda.wordpress.com